Dhan Sri Guru Granth Sahib Ji
Dhan Sri Guru Granth Sahib Ji
1. (ਗੁਰੂ) ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ --1604 ਸੰਤਬਰ
2.ਪਹਿਲਾ ਸੰਕਲਨ ਕਰਤਾ -ਗੁਰੂ ਅਰਜਨ ਸਾਹਿਬ
3.ਪਹਿਲਾ ਲਿਖਾਰੀ ਭਾਈ ਗੁਰਦਾਸ ...
4.ਸਹਾਇਕ ਲਿਖਾਰੀ -1.ਸੰਤ ਦਾਸ 2.ਹਰੀਆ ਜੀ 3.ਸੁਖਾ ਜੀ 4.ਮਨਸਾ ਰਾਮ
5.ਪਹਿਲਾ ਗ੍ਰੰਥੀ -ਬਾਬਾ ਬੁਢਾ ਜੀ
6.ਪਹਿਲਾ ਪ੍ਰਕਾਸ਼ ਅਸਥਾਨ -ਦਰਬਾਰ ਸਾਹਿਬ (ਅੰਮ੍ਰਿਤਸਰ)
7.ਉਸ ਸਰੂਪ ਚ ਰਾਗ ਕਿੰਨੇ ਸਨ -30
8.ਕਿਨੇ ਮਹਾਪੁਰਸ਼ਾ ਦੀ ਬਾਣੀ ਦਰਜ - 5 ਗੁਰਸਾਹਿਬਾਨ, 15 ਭਗਤ, 11 ਭਟ, 3ਗੁਰਿਸਖ
9.ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਦੀ ਕਿਸ ਨੇ ਦਿਤੀ --ਗੁਰੂ ਗੋਬਿੰਦ ਸਿੰਘ ਜੀ
10.ਕਦੋ ਤੇ ਕਿਥੇ.-20 ਅਕਤੂਬਰ 1708, ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ
11.ਗੁਰੂ ਗ੍ਰੰਥ ਸਾਹਿਬ ਦੇ ਕੁਲ ਪੰਨੇ -1430
12.ਗੁਰੂ ਗ੍ਰੰਥ ਸਾਹਿਬ ਚ ਕਿਨੇ ਰਾਗ ਹਨ -31 (ਜੈਜਾਵੰਤੀ ਚ ਸਿਰਫ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਹੈ)
13.ਗੁਰੂ ਗ੍ਰੰਥ ਸਾਹਿਬ ਚ ਕਿਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ -35
6 ਗੁਰਸਾਹਿਬਾਨ - 1.ਗੁਰੂ ਨਾਨਕ ਸਾਹਿਬ 2.ਗੁਰੂ ਅੰਗਦ ਸਾਹਿਬ 3.ਗੁਰੂ ਅਮਰਦਾਸ ਸਾਹਿਬ 4.ਗੁਰੂ ਰਾਮਦਾਸ ਸਾਹਿਬ 5.ਗੁਰੂ ਅਰਜਨ ਸਾਹਿਬ 6.ਗੁਰੂ ਤੇਗ ਬਹਾਦਰ ਸਾਹਿਬ
15 ਭਗਤਾਂ ਦੇ ਨਾਂ 1.ਕਬੀਰ ਜੀ 2.ਫਰੀਦ ਜੀ 3.ਨਾਮਦੇਵ ਜੀ 4.ਰਵਿਦਾਸ ਜੀ 5.ਸਧਨਾ ਜੀ 6.ਤ੍ਰਿਲੋਚਨ ਜੀ 7.ਭੀਖਣ ਜੀ 8.ਪਰਮਾਨੰਦ ਜੀ 9.ਜੈਦੇਵ ਜੀ 10.ਪੀਪਾ ਜੀ 11.ਧੰਨਾ ਜੀ 12.ਬੇਣੀ ਜੀ 13.ਸੂਰਦਾਸ ਜੀ 14.ਸੈਣ ਜੀ 15.ਰਾਮਾਨੰਦ ਜੀ
11 ਭਟਾਂ ਦੇ ਨਾਂ ... 1.ਕਲ੍ ਜੀ 2.ਜਾਲਪ ਜੀ 3.ਕੀਰਤ ਜੀ 4.ਭਿਖਾ ਜੀ 5.ਸਲ੍ਹ ਜੀ 6.ਭਲ੍ਹ ਜੀ 7.ਨਲ੍ਹ ਜੀ 8.ਗੰਯਦ ਜੀ 9.ਮੁਥਰਾ ਜੀ 10.ਬਲ੍ਹ ਜੀ 11.ਹਰਿਬੰਸ ਜੀ
3 ਗੁਰਸਿਖਾਂ ਦੇ ਨਾਂ 1.ਬਾਬਾ ਸੁੰਦਰ ਜੀ 2.ਬਾਬਾ ਸੱਤਾ ਜੀ 3.ਬਾਬਾ ਬਲਵੰਡ ਜੀ
14.ਗੁਰੂ ਗ੍ਰੰਥ ਸਾਹਿਬ ਚ ਦਰਜ 31 ਰਾਗਾਂ ਦੇ ਨਾਂ
... 1.ਸਿਰੀਰਾਗੁ 2.ਮਾਝ 3.ਗਉੜੀ 4.ਆਸਾ 5.ਗੂਜਰੀ 6.ਦੇਵਗੰਧਾਰੀ 7.ਬਿਹਾਗੜਾ 8.ਵਡਹੰਸੁ 9.ਸੋਰਠਿ 10.ਧਨਾਸਰੀ 11.ਜੈਤਸਰੀ 12.ਟੋਡੀ 13.ਬੈਰਾੜੀ 14.ਤਿਲੰਗ 15.ਸੂਹੀ 16.ਬਿਲਾਵਲੁ 17.ਗੋਡ 18.ਰਾਮਕਲੀ 19.ਨਟ 20.ਮਾਲੀ ਗਉੜਾ 21.ਮਾਰੂ 22.ਤੁਖਾਰੀ 23.ਕੇਦਾਰਾ 24.ਭੈਰਉ 25.ਬਸੰਤੁ 26.ਸਾਰੰਗ 27.ਕਾਨੜਾ 28.ਮਲਾਰ 29.ਕਲਿਆਣ 30.ਪ੍ਰਭਾਤੀ 31.ਜੈਜਾਵੰਤੀ (ਰਾਗਾਂ ਦੀ ਸ਼ੁਰਆਤ 14 ਅੰਗ ਤੋ ਅਤੇ ਸਮਾਪਤੀ 1352 ਤੇ ਹੈ)
15.ਰਾਗ ਮੁਕਤ ਬਾਣੀਆਂ ਕਿਹੜੀਆਂ ਹਨ
1.ਜਪੁ ਨੀਸਾਣੁ 2.ਸੋ ਦਰ 3.ਸੋ ਪੁਰਖੁ 4.ਸੋਹਿਲਾ (ਇਹ ਬਾਣੀਆ 1 ਤੋ 13 ਪੰਨੇ ਤਕ ਹਨ) 4.ਸਲੋਕ ਸਹਿਸਕ੍ਰਿਤੀ 5.ਗਾਥਾ 6.ਫੁਨਹੇ 7.ਚਉਬੋਲੇ 8.ਸਲੋਕ ਭਗਤ ਕਬੀਰ ਜੀ 9.ਸਲੋਕ ਭਗਤ ਫਰੀਦ ਜੀ 10.ਸਵਯੈ ਸ੍ਰੀ ਮੁਖਬਾਕ੍ਹ ਮ: 5 11.ਭਟਾਂ ਦੇ ਸ਼ਵਯੇ 12.ਸਲੋਕ ਵਾਰਾਂ ਤੇ ਵਧੀਕ 13.ਸਲੋਕ ਮਹਲਾ 9 14.ਮੁੰਦਾਵਣੀ 15.ਸਲੋਕ ਮ: 5
16.ਰਾਗਮਾਲਾ (ਇਹ ਬਾਣੀਆ 1353 ਤੋ ਸ਼ੁਰੂ ਹੋ ਕਿ 1430 ਤੇ ਸਮਾਪਤ ਹੁੰਦੀਆਂ ਹਨ) ਗ 16.ਗੁਰੁ ਗ੍ਰੰਥ ਸਾਹਿਬ ਚ ਕਿੰਨੀਆਂ ਵਾਰਾਂ ਹਨ ---- 22 ਵਾਰਾਂ 17.ਕਿਨੀਆਂ ਧੁਨੀਆਂ ਹਨ --- 9
Comments
Post a Comment