Mukhwak Takht Sri Hazur Sahib, Nanded (26 #March, 2019)

Mukhwak Takht Sri Hazur Sahib, Nanded (26 #March, 2019)

ਸੋਰਠਿ ਮਹਲਾ ੫ ॥
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥

सोरठि महला ५ ॥
जा कै सिमरणि सभु कछु पाईऐ बिरथी घाल न जाई ॥तिसु प्रभ तिआगि अवर कत राचहु जो सभ महि रहिआ समाई ॥१॥हरि हरि सिमरहु संत गोपाला ॥साधसंगि मिलि नामु धिआवहु पूरन होवै घाला ॥१॥ रहाउ ॥

ਵਿਆਖਿਆ :

ਸੋਰਠਿ ਮਹਲਾ ੫ ॥
ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤਿ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ, (ਸਿਮਰਨ ਦੀ) ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ,ਜੇਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ਉਸ ਨੂੰ ਛੱਡ ਕੇ ਹੋਰ ਕੇਹੜੇ ਪਾਸੇ ਮਸਤ ਹੋ ਰਹੇ ਹੋ? ।੧।ਹੇ ਸੰਤ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ ।ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ, (ਸਿਮਰਨ ਦੀ) ਮੇਹਨਤ ਜ਼ਰੂਰ ਸਫਲ ਹੋ ਜਾਂਦੀ ਹੈ ।੧।ਰਹਾਉ।

Sorat'h, Fifth Mehl:
Meditating in remembrance on Him, all things are obtained, and one's efforts shall not be in vain.Forsaking God, why do you attach yourself to another? He is contained in everything. ||1||O Saints, meditate in remembrance on the World-Lord, Har, Har.Joining the Saadh Sangat, the Company of the Holy, meditate on the Naam, the Name of the Lord; your efforts shall be rewarded. ||1||Pause||

-----------------------------------------------------------
Visit for #Daily Mukhwak :-
http://www.waytolight.in/hukumnamasahib/hukumnama/mukhwak-sri-hazur-sahib/2019/03/26/

#‎Mukhwak‬ #Hukumnama #Hukamnama
Sri #Hazur #Sahib‬ #Nanded
#Mukhwak_Sri_Hazur_Sahib‬
#Punjabi #Gurbani #hukum #hukam #WayToLite #WayToLight
#Waheguru Ji Ka #Khalsa Waheguru Ji Ki #Fateh

Comments