Mukhwak Takht Sri Hazur Sahib, Nanded (28 #March, 2019

Mukhwak Takht Sri Hazur Sahib, Nanded (28 #March, 2019)

ਸੋਰਠਿ ਮਹਲਾ ੫ ਪੰਚਪਦਾ ॥
ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥ਸੰਤਹੁ ਇਹਾ ਬਤਾਵਹੁ ਕਾਰੀ ॥ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥

सोरठि महला ५ पंचपदा ॥
बिनसै मोहु मेरा अरु तेरा बिनसै अपनी धारी ॥१॥संतहु इहा बतावहु कारी ॥जितु हउमै गरबु निवारी ॥१॥रहाउ ॥सरब भूत पारब्रहमु करि मानिआ होवां सगल रेनारी ॥२॥पेखिओ प्रभ जीउ अपुनै संगे चूकै भीति भ्रमारी ॥३॥

ਵਿਆਖਿਆ :

ਸੋਰਠਿ ਮਹਲਾ ੫ ਪੰਚਪਦਾ ॥
(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ ।੧।;ਹੇ ਸੰਤ ਜਨੋ ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ,ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ ।ਰਹਾਉ।;(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ ।੨।;(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ) ।੩।

Sorat'h, Fifth Mehl, Panch-Padas:
May my emotional attachment, my sense of mine and yours, and my self-conceit be dispelled. ||1||O Saints, show me such a way,by which my egotism and pride might be eliminated. ||1||Pause||I see the Supreme Lord God in all beings, and I am the dust of all. ||2||I see God always with me, and the wall of doubt has been shattered. ||3||

-----------------------------------------------------------
Visit for #Daily Mukhwak :-

#‎Mukhwak‬ #Hukumnama #Hukamnama
Sri #Hazur #Sahib‬ #Nanded
#Mukhwak_Sri_Hazur_Sahib‬
#Punjabi #Gurbani #hukum #hukam #WayToLite #WayToLight
#Waheguru Ji Ka #Khalsa Waheguru Ji Ki #Fateh

Comments